Important Instructions
News and upcoming events Running in straight line. News and upcoming events Running in straight line. News and upcoming events Running in straight line. News and upcoming events Running in straight line.
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆ ਵਿੱਚ ਵਿਦਿਆਰਥੀਆਂ ਨੇ ਪੰਜਾਬ ਵਿੱਚੋਂ 5ਵਾਂ ਤੇ 9ਵਾਂ ਸਥਾਨ ਹਾਸਿਲ ਕੀਤਾ।

 ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਬਾਰਵੀਂ ਜਮਾਤ (ਕਾਮਰਸ) ਦੇ ਵਿਦਿਆਰਥੀ  ਜਸਪ੍ਰੀਤ ਸਿੰਘ ਤੇ ਸੌਰਵਦੀਪ ਸਿੰਘ ਨੇ 500 ਵਿੱਚੋਂ 493 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਦੀ ਮੈਰਿਟ ਵਿੱਚੋਂ ਪੰਜਵਾਂ ਸਥਾਨ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਕੂਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 500 ਵਿੱਚੋਂ 489 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਨੌਂਵਾਂ ਤੇ ਜਿਲ੍ਹੇ ਵਿੱਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਸਕੂਲ ਦੇ ਸਮੂਹ ਵਿਦਿਆਰਥੀਆਂ ਦਾ ਨਤੀਜਾ ਵੀ ਬਹੁਤ ਸ਼ਾਨਦਾਰ ਰਿਹਾ ਹੈ।

ਸਕੂਲ ਦੇ ਕੁੱਲ 103 ਵਿਦਿਆਰਥੀਆਂ ਨੇ ਬਾਰ੍ਹਵੀ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚੋਂ 90 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ।  ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਤੇ ਬਾਬਾ ਬਲਦੇਵ ਸਿੰਘ ਜੀ ਨੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਟਾਫ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।


10+2 Stream Wise Result Session 2021-22

ਕਾਮਰਸ-

ਲੜੀ ਨੰ. ਰੋਲ ਨੰਬਰ ਨਾਮ ਪਿਤਾ ਦਾ ਨਾਮ ਪਿੰਡ ਅੰਕ ਰਾਜ ਰੈਂਕ ਜਿਲ੍ਹਾ ਰੈਂਕ
1 2022226011 ਜਸਪ੍ਰੀਤ ਸਿੰਘ  ਪ੍ਰਗਟ ਸਿੰਘ ਖੱਖ 493/500 5 1
2 2022226017 ਸੌਰਵਦੀਪ ਸਿੰਘ  ਸਕੱਤਰ ਸਿੰਘ ਭੋਰਸ਼ੀ 493/500 5 1
3 2022225970 ਕੋਮਲਪ੍ਰੀਤ ਕੌਰ  ਸਰੂਪ ਸਿੰਘ ਦੇਲਾਂਵਾਲ 489/500 9 6


ਕੁੱਲ ਵਿਦਿਆਰਥੀ 58
95 ਪ੍ਰਤੀਸ਼ਤ ਤੋ ਉੱਪਰ 24
90 ਪ੍ਰਤੀਸ਼ਤ ਤੋਂ ਉੱਪਰ 33
85 ਪ੍ਰਤੀਸ਼ਤ ਤੋ ਉੱਪਰ 01

ਸਾਇੰਸ-

ਲੜੀ ਨੰ. ਰੋਲ ਨੰਬਰ ਨਾਮ ਪਿਤਾ ਦਾ ਨਾਮ ਅੰਕ ਸਥਾਨ
1 2022112339 ਜਸ਼ਨਪ੍ਰੀਤ ਕੌਰ ਸਤਨਾਮ ਸਿੰਘ 478/500 ਪਹਿਲਾ
2 2022112354 ਸਿਮਰਨ ਕੌਰ ਪ੍ਰਭਜੀਤ ਸਿੰਘ  475/500 ਦੂਸਰਾ
3 2022112366 ਗੁਰਨਿਸ਼ਾਨ ਸਿੰਘ ਸੁਖਵਿੰਦਰ ਸਿੰਘ 470/500 ਤੀਸਰਾ
4 2022112367 ਜਗਪਾਲ ਸਿੰਘ ਕੁਲਜੀਤ ਸਿੰਘ 470/500 ਤੀਸਰਾ

ਕੁੱਲ ਵਿਦਿਆਰਥੀ 45
95 ਪ੍ਰਤੀਸ਼ਤ ਤੋ ਉੱਪਰ 02
90 ਪ੍ਰਤੀਸ਼ਤ ਤੋਂ ਉੱਪਰ 31
85 ਪ੍ਰਤੀਸ਼ਤ ਤੋ ਉੱਪਰ 12
Why Us ?
BGSBUS Sen.Sec. School is a school where learning lends wings to the dreams of better future of the world. It i​s an educational institution with a difference, which stands for embedded growth of all young learners for knowledge, skills, values and attitudes. It is an epitome of education in the city setting benchmarks in educating children and not producing mere literates.
alumni section
Glimpses of News Papers
Our Contacts

BGSBUS SEN. SEC. SCHOOL, KHADUR SAHIB

Phone: +91 70875-44789

E-mail - bgsus_school@yahoo.com, bgsbusschool@gmail.com

Quick Links

Latest Posts

BGSBUS SEN. SEC. SCHOOL, KHADUR SAHIB

Total Visitor : web counter

COPYRIGHT 2022, IT DEPARTMENT, NISHAN-E-SIKHI CHARITABLE TRUST
KHADUR SAHIB