Important Instructions
News and upcoming events Running in straight line. News and upcoming events Running in straight line. News and upcoming events Running in straight line. News and upcoming events Running in straight line.
ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀ. ਸੈਕੰਡਰੀ ਸਕੂਲ ਦੇ 2 ਵਿਦਿਆਰਥੀਆ ਨੇ ਅੱਠਵੀਂ ਸ਼੍ਰੇਣੀ ਦੇ ਨਤੀਜਿਆਂ ਵਿੱਚ ਪੰਜਾਬ ਵਿੱਚੋਂ 9ਵਾਂ ਅਤੇ 13ਵਾਂ ਦਰਜਾ ਪ੍ਰਾਪਤ ਕੀਤਾ।

ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਅੱਠਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਵਿੱਚ ਚੰਗੇ ਨਤੀਜੇ ਹਾਸਿਲ ਕਰਕੇ ਮੱਲਾਂ ਮਾਰੀਆ। ਸਕੂਲ ਦੇ ਕੁੱਲ 119 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਸੁਖਦੀਪ ਸਿੰਘ ਪੁੱਤਰ ਸ. ਮੰਗਲ ਸਿੰਘ ਨੇ 600 ਵਿੱਚੋਂ 589 ਅੰਕ (98.16%) ਅਤੇ ਹਰਮੀਤ ਕੌਰ ਪੁੱਤਰ ਸ. ਜਰਨੈਲ ਸਿੰਘ ਨੇ 600 ਵਿੱਚੋਂ 585 ਅੰਕ (97.5%) ਪ੍ਰਾਪਤ ਕਰਕੇ ਪੰਜਾਬ ਰਾਜ ਵਿੱਚ ਕ੍ਰਮਵਾਰ 9ਵਾਂ ਅਤੇ 13ਵਾਂ ਦਰਜਾ ਪ੍ਰਾਪਤ ਕੀਤਾ। ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਸ. ਹਰਪਾਲ ਸਿੰਘ ਨੇ 600 ਵਿੱਚੋਂ 582 ਅੰਕ (97%) ਪ੍ਰਾਪਤ ਕਰਕੇ ਸਕੂਲ ਚ ਤੀਸਰਾ ਸਥਾਨ ਹਾਸਿਲ ਕੀਤਾ। ਸਮੁੱਚੇ ਤੌਰ ਤੇ ਸਕੂਲ ਦਾ ਨਤੀਜਾ 100% ਰਿਹਾ। 13 ਵਿਦਿਆਰਥੀਆਂ ਨੇ 95% ਤੋਂ ਵੱਧ ਅੰਕ, 43 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ, 59 ਵਿਦਿਆਰਥੀਆਂ ਨੇ 80 ਤੋਂ ਵੱਧ ਅੰਕ, 3 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ 1 ਵਿਦਿਆਰਥੀ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ। ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਵਧੀਆਂ ਭਵਿੱਖ ਸਿਰਜਣ ਲਈ ਪ੍ਰੇਰਿਤ ਕੀਤਾ।

ਪ੍ਰਤੀਸ਼ਤ ਵਿਦਿਆਰਥੀਆਂ ਦੀ ਗਿਣਤੀ
95% ਤੋਂ ਉੱਪਰ 13
90-94.9% 43
80-89.9% 59
70-79.9% 03
60% ਤੋਂ ਉੱਪਰ 01
'
ਬਾਬਾ ਸੇਵਾ ਸਿੰਘ ਜੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ।
Why Us ?
BGSBUS Sen.Sec. School is a school where learning lends wings to the dreams of better future of the world. It i​s an educational institution with a difference, which stands for embedded growth of all young learners for knowledge, skills, values and attitudes. It is an epitome of education in the city setting benchmarks in educating children and not producing mere literates.
alumni section
Glimpses of News Papers
Our Contacts

BGSBUS SEN. SEC. SCHOOL, KHADUR SAHIB

Phone: +91 70875-44789

E-mail - bgsus_school@yahoo.com, bgsbusschool@gmail.com

Quick Links

Latest Posts

BGSBUS SEN. SEC. SCHOOL, KHADUR SAHIB

Total Visitor : web counter

COPYRIGHT 2022, IT DEPARTMENT, NISHAN-E-SIKHI CHARITABLE TRUST
KHADUR SAHIB