ਅੰਤਰ ਹਾਊਸ ਮੁਕਾਬਲੇ
ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ,ਖਡੂਰ ਸਾਹਿਬ ਵਿਖੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਵਿਤਾ, ਭਾਸ਼ਣ,ਚਿੱਤਰਕਲਾ, ਲੋਕ-ਗੀਤ, ਗਿੱਧਾ,ਸੋਲੋ ਡਾਂਸ, ਸੁੰਦਰ ਲਿਖਾਈ,ਦਸਤਾਰ ਮੁਕਾਬਲੇ ਆਦਿ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।ਇਸ ਮੌਕੇ ਸਕੂਲ ਦੇ ਡਾਇਰੈਕਟਰ ਸ:ਹਰਜਿੰਦਰ ਸਿੰਘ ਜੀ, ਮੈਡਮ ਮਮਤਾ ਕੌਰ ਜੀ ਅਤੇ ਹੈੱਡ ਮਿਸਟ੍ਰੈੱਸ ਮੈਡਮ ਪਰਮਿੰਦਰ ਕੌਰ ਜੀ ਨੇ ਜੇਤੂ ਬੱਚਿਆਂ ਨੂੰ ਟਰਾਫੀਆਂ ਦੇ […]